ਸਾਡੀਆਂ ਫੀਸਾਂ ਕਿਵੇਂ ਤੈਅ ਹੁੰਦੀਆਂ ਹਨ
ਅਸੀਂ ਛੋਟੀ ਕਾਲ ਅਤੇ ਪਿਛਲੇ ਸਾਲ ਦੀਆਂ ਰਿਟਰਨਾਂ ਵੇਖ ਕੇ ਹਰ ਕਾਰੋਬਾਰ ਲਈ ਵੱਖਰਾ ਕੋਟ ਦਿੰਦੇ ਹਾਂ। ਹੇਠਾਂ ਦੱਸਿਆ ਗਿਆ ਹੈ ਕਿ ਫੀਸ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦੀ ਹੈ।
ਸ਼ੁਰੂਆਤੀ ਫੀਸਾਂ
| ਸੇਵਾ | ਸ਼ੁਰੂਆਤ |
|---|---|
| ਕਾਰਪੋਰੇਟ ਟੈਕਸ ਰਿਟਰਨ (T2) | $1,000 |
| ਨਿੱਜੀ ਟੈਕਸ ਰਿਟਰਨ (T1) | $70 |
| ਬੁੱਕਕੀਪਿੰਗ | Included in corporate package |
| ਪੇਰੋਲ (Payroll) | Included in corporate package |
ਫੀਸਾਂ HST ਤੋਂ ਪਹਿਲਾਂ ਹਨ।
ਕੋਟ ਕਿਵੇਂ ਮਿਲਦਾ ਹੈ
- 1
ਕਾਰੋਬਾਰ ਬਾਰੇ ਦੱਸੋ
ਤੁਹਾਡਾ ਸਾਲ-ਅੰਤ, ਮਾਸਿਕ ਲੈਣ-ਦੇਣ, ਕਰਮਚਾਰੀਆਂ ਦੀ ਗਿਣਤੀ ਅਤੇ ਪੈਂਡਿੰਗ ਕੰਮ। ਪਹਿਲੀ 30 ਮਿੰਟ ਦੀ ਕਾਲ ਮੁਫ਼ਤ ਹੈ (ਉਸ ਤੋਂ ਬਾਅਦ $100/ਘੰਟਾ)।
- 2
ਅਸੀਂ ਪਿਛਲਾ ਸਾਲ ਵੇਖਦੇ ਹਾਂ
ਤੁਹਾਡੀ ਪਿਛਲੀ T2/T1 ਅਤੇ ਬੁੱਕਸ ਤੋਂ ਅਸਲ ਕੰਮ ਦਾ ਅੰਦਾਜ਼ਾ ਲੱਗਦਾ ਹੈ।
- 3
ਲਿਖਤੀ Engagement Letter
ਅਸੀਂ ਫੀਸਾਂ ਅਤੇ ਸ਼ਰਤਾਂ ਵਾਲਾ ਸਪੱਸ਼ਟ ਲਿਖਤੀ engagement letter ਦਿੰਦੇ ਹਾਂ। ਦੋਵਾਂ ਦੀ ਸਹਿਮਤੀ ਤੋਂ ਬਾਅਦ ਹੀ ਕੰਮ ਸ਼ੁਰੂ ਹੁੰਦਾ ਹੈ।
ਫੀਸ ਕਿਸ ਗੱਲ ਨਾਲ ਬਦਲਦੀ ਹੈ
- ਮਾਸਿਕ ਲੈਣ-ਦੇਣ ਦੀ ਗਿਣਤੀ
- 40 ਬੈਂਕ ਲੈਣ-ਦੇਣ ਵਾਲੀ ਕੰਪਨੀ ਦਾ ਕੰਮ 400 ਲੈਣ-ਦੇਣ ਵਾਲੀ ਕੰਪਨੀ ਨਾਲੋਂ ਘੱਟ ਹੁੰਦਾ ਹੈ।
- ਬੁੱਕਸ ਕਿੰਨੀਆਂ ਅੱਪ-ਟੂ-ਡੇਟ ਹਨ
- ਸਾਫ਼, ਰੀਕੰਸਾਈਲ ਕੀਤੀਆਂ ਬੁੱਕਸ ‘ਤੇ ਸਾਲ-ਅੰਤ ਦਾ ਖਰਚਾ ਘੱਟ ਆਉਂਦਾ ਹੈ।
- ਕਰਮਚਾਰੀਆਂ ਦੀ ਗਿਣਤੀ
- ਪੇਰੋਲ ਦੀ ਫੀਸ ਸਟਾਫ਼ ਦੀ ਗਿਣਤੀ ਅਤੇ ਪੇ-ਫ੍ਰੀਕੁਐਂਸੀ ‘ਤੇ ਨਿਰਭਰ ਕਰਦੀ ਹੈ।
- ਕੰਪਨੀਆਂ ਦੀ ਗਿਣਤੀ
- ਹੋਲਡਿੰਗ ਕੰਪਨੀ ਜਾਂ ਦੂਜੀ ਕੰਪਨੀ ਲਈ ਵੱਖਰੀ ਸਟੇਟਮੈਂਟ ਅਤੇ ਰਿਟਰਨ ਬਣਦੀ ਹੈ।
- ਸਾਲ ਵਿੱਚ ਕੋਈ ਖ਼ਾਸ ਘਟਨਾ
- ਐਸੇਟ ਵਿਕਰੀ, ਨਵਾਂ ਸ਼ੇਅਰਹੋਲਡਰ, CRA ਰਿਵਿਊ ਜਾਂ ਸਾਲ-ਅੰਤ ਬਦਲਾਅ ਨਾਲ ਕੰਮ ਵਧਦਾ ਹੈ।
“Quality justifies the bill.”
ਆਪਣੇ ਕਾਰੋਬਾਰ ਲਈ ਕੋਟ ਲਓ
ਆਪਣੇ ਸਾਲ-ਅੰਤ ਦੀ ਤਰੀਕ ਅਤੇ ਮਾਸਿਕ ਲੈਣ-ਦੇਣ ਦੇ ਅੰਦਾਜ਼ੇ ਨਾਲ ਸਾਨੂੰ ਕਾਲ ਕਰੋ।



Hardeep Virk, CPA, CMA, ਸੰਸਥਾਪਕ
Sumit, ਅਕਾਊਂਟਿੰਗ ਮੈਨੇਜਰ
Benita, ਸਟਾਫ਼ ਅਕਾਊਂਟੈਂਟ